Gujju_Comedy_Club ™️ (@gujju_writter)

😍શું કેવું તમારું??😍
ટેગ કરતા રહો😇
.
•••
.
❥❥❣️Like, comments and share❣️❥❥
આવી જ નવી કૃતિઓ માટે અમારા પેજને ફોલોવ કરો
નોંધ: મજાક છે કોઈએ દિલ ના લેવું🙏
👉 @gujju_writter
.
.
#gujju #gujju_writter
#writter #surat #morning #post #like #comments #like #comments4comments #commentsfirst #commentsnapchatnames #like4like #likeforlike #likeforfollow #likes #Mumbai #Gujarat #Ahmedabad #Vadodara #Gujarati #troll #love #lovequotes #lover #lovestory #lovshayari #shayarilover #shayarilovers❤️❤️ #shayaries #tagsforlikes

J.s oberoi (@gla_dil_diya)

ਜਦ ਛੋਟੀ ਉਮਰੇ ਹੋ ਜਾਂਦੇ ਸੀ ਵਿਆਹ,
ਤਾਂ ਲੋਕੀ ਲੈਂਦੇ ਸੀ ਰਿਸ਼ਤੇ ਤੋੜ ਤੱਕ ਨਿਭਾ,
ਹੁਣ ਖਡੋਣੇ ਨਾਲ ਖੇਡਣ ਦੀ ਉਮਰ ਚ ਜਵਾਕ ਦਿਲ ਰਹੇ ਨੇ ਲਗਾ,
ਇਸੇ ਕਰਕੇ ਇਸ਼ਕ ਹੋ ਰਿਹਾ ਤਬਾਹ,

ਕਹਿੰਦੇ ਪਹਿਲਾ ਪਿਆਰ ਕੱਦੇ ਭੁਲਿਆ ਨਹੀ,
ਇਸੇ ਕਰਕੇ ਪਹਿਲੀ ਉਮਰੇ ਵਿਆਹ, ਪਹਿਲੇ ਪਿਆਰ ਦੇ ਵਾਂਗ ਕਦੇ ਰੁਲਿਆ ਨਹੀ,
ਬਸ ਤਾਹੀ ਪਿਆਰ ਉਦੋ ਬਣਿਆ ਨਹੀ ਸਵਾਹ,
ਜਦ ਛੋਟੀ ਉਮਰੇ ਹੋ ਜਾਂਦੇ ਸੀ ਵਿਆਹ,
ਤਾਂ ਲੋਕੀ ਲੈਂਦੇ ਸੀ ਰਿਸ਼ਤੇ ਤੋੜ ਤੱਕ ਨਿਭਾ, ਅੱਜ ਕੱਲ੍ਹ ਵਿਆਹ ਤੱਕ ਹੋ ਜਾਂਦੇ ਨੇ ਇੰਨੇ ਕੂ ਅਫੇਅਰ(affair),
ਕੀ ਇਕ ਨਾਲ ਜਿੰਦਗੀ ਬਿਤਾਨੀ ਲਗਦੀ ਏ ਅਨਫੇਅਰ(unfair)
ਬਸ ਤਾਹੀ ਇਹ ਨੋਜਵਾਨਾ ਨੇ ਰਿਸ਼ਤਿਆਂ ਦੀ ਕਦਰ ਲਈ ਗਵਾ,
ਹੁਣ ਖਡੋਣੇ ਨਾਲ ਖੇਡਣ ਦੀ ਉਮਰ ਚ ਜਵਾਕ ਦਿਲ ਰਹੇ ਨੇ ਲਗਾ,
ਇਸੇ ਕਰਕੇ ਇਸ਼ਕ ਹੋ ਰਿਹਾ ਤਬਾਹ,

ਮੈਂ ਨਹੀ ਕਹਿੰਦਾ ਇਹ ਰੀਤ ਚੰਗੀ ਏ,,
ਬਸ ਸਿਆਣਿਆਂ ਦੇ ਕੀਤੇ ਕਾਰਜ਼ ਨਾਲ ਅਪਣੀ ਕਲਮ ਰੰਗੀ ਏ,,
ਕੁਝ ਤਾਂ ਚੰਗੀ ਗੱਲ ਹੋਣੀ ਏ ਜੋ ਸਿਆਣੇ ਦਿੰਦੇ ਸੀ ਸਲਾਹ,
ਜਦ ਛੋਟੀ ਉਮਰੇ ਹੋ ਜਾਂਦੇ ਸੀ ਵਿਆਹ,
ਤਾਂ ਲੋਕੀ ਲੈਂਦੇ ਸੀ ਰਿਸ਼ਤੇ ਤੋੜ ਤੱਕ ਨਿਭਾ, ਜਸਬੀਰ ਇਕ ਕਰੇ ਅਰਜ਼ੋਈ ਸਭ ਅੱਗੇ,
ਇਹ ਪਾਕ ਪਵਿਤਰ ਇਹਸਾਸ ਨੂੰ ਕੋਈ ਇਸ ਤਰ੍ਹਾਂ ਨਾ ਠੱਗੇ,,
ਤੂੰ ਕਿਊ ਰੱਬ ਵਲੋ ਬਕਸ਼ੇ ਇਹ ਅਨਮੋਲ ਦਿਲ ਨੂੰ ਰਿਹਾ ਏ ਹਿਜੜਾ ਦੀ ਭੱਠੀ ਦੇ ਵਿਚ ਪਾ,
ਹੁਣ ਖਡੋਣੇ ਨਾਲ ਖੇਡਣ ਦੀ ਉਮਰ ਚ ਜਵਾਕ ਦਿਲ ਰਹੇ ਨੇ ਲਗਾ,
ਇਸੇ ਕਰਕੇ ਇਸ਼ਕ ਹੋ ਰਿਹਾ ਤਬਾਹ,

ਇਸੀ ਉਮਰੇ ਨਿਆਣੇ ਵੀ ਬਣ ਜਾਂਦੇ ਸੀ ਸਿਆਣੇ,
ਪਤਾ ਚਲ ਜਾਂਦਾ ਸੀ ਹੁਣ ਪੈਣੇ ਨੇ ਪੈਸੇ ਕਮਾਣੇ,
ਇਹ ਆਨੰਦ ਕਾਰਜ਼ ਦਿੰਦਾ ਸੀ ਜਿੰਮੇਵਾਰੀ ਦਾ ਇਹਸਾਸ ਕਰਾ,
ਜਦ ਛੋਟੀ ਉਮਰੇ ਹੋ ਜਾਂਦੇ ਸੀ ਵਿਆਹ,
ਤਾਂ ਲੋਕੀ ਲੈਂਦੇ ਸੀ ਰਿਸ਼ਤੇ ਤੋੜ ਤੱਕ ਨਿਭਾ, ਇਹ ਵਾਟਸਐਪ, ਫੇਸਬੂਕ ਨੇ ਪਹਿਲਾ ਹੀ ਸਭ ਨੂੰ ਨਿਕਮਾ ਕੀਤਾ ਏ,
ਇਹਨਾ ਨੇ ਹੀ ਪਾਕ ਪਵਿਤਰ ਪਿਆਰ ਨੂੰ ਬਜਾਰੂ ਕੀਤਾ ਏ,
ਇਹਨਾ ਦਾ ਸੁਖ ਘੱਟ ਤੇ ਦੁਖ ਏ ਬਾੜਾ,
ਹੁਣ ਖਡੋਣੇ ਨਾਲ ਖੇਡਣ ਦੀ ਉਮਰ ਚ ਜਵਾਕ ਦਿਲ ਰਹੇ ਨੇ ਲਗਾ,
ਇਸੇ ਕਰਕੇ ਇਸ਼ਕ ਹੋ ਰਿਹਾ ਤਬਾਹ,
.
.
.
.
.
#shayaries #shayari #poetry #love #cute #writings
#need#followers
#writersofinstagram #writerscommunity
#poem #poemsporn #poems
#poetrycommunity #poetryslam #poetryporn
#shayarilover #shayaris
#wordporn #wordsofwisdom #word #words
#art
#hashtag
#textgram
#blogger
More...